ਸਿਵਲ ਹਸਪਤਾਲ ਵਿਖੇ ਕੋਵਿਡ-19 ਵੈਕਸੀਨ ਸਬੰਧੀ ਡਰਾਈ ਰਨ ਕਰਵਾਇਆ

ਗੁਰਦਾਸਪੁਰ, 8 ਜਨਵਰੀ ( ਮੰਨਨ ਸੈਣੀ )। ਡਿਪਟੀ ਕਮਿਸਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ; ਵਰਿੰਦਰਪਾਲ ਜਗਤ ਦੀ ਪ੍ਰਧਾਨਗੀ ਹੇਠ ਜਿਲ੍ਹਾ ਗੁਰਦਾਸਪੁਰ ਦੇ ਪੀ. ਪੀ. ਯੂਨਿਟ ਗੁਰਦਾਸਪੁਰ, ਐਸ. ਡੀ. ਐਚ. ਬਟਾਲਾ , ਸੀ.ਐਚ. ਸੀ ਫਤਿਹਗੜ੍ਹ ਚੂੜੀਆਂ ਅਤੇ ਸੀ.ਐਚ. ਸੀ . ਕਲਾਨੌਰ ਵਿੱਚ ਪਰੋਟੋਕੋਲ ਅਨੁਸਾਰ 25 ਲਾਭਪਾਤਰੀ ਹੈਲਥ ਕੇਅਰ ਵਰਕਰਾਂ … Continue reading ਸਿਵਲ ਹਸਪਤਾਲ ਵਿਖੇ ਕੋਵਿਡ-19 ਵੈਕਸੀਨ ਸਬੰਧੀ ਡਰਾਈ ਰਨ ਕਰਵਾਇਆ